ਕੌਡਾ ਰਾਕਸ਼ ਨੂੰ ਤਰਨਾ – ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ

ਸ਼੍ਰੀ ਗੁਰੂ ਨਾਨਕ ਦੇਵ ਜੀ ਵਿੰਚਲ ਦੇ ਦੱਖਣੀ ਜੰਗਲਾਂ ਵਿੱਚ ਗਏ | ਦੂਰ ਕੌਡਾ ਨਾਮ ਦਾ ਰਾਕਸ਼ ਰਹਿੰਦਾ ਸੀ ਜੋ ਇਨਸਾਨਾਂ ਨੂੰ ਤਲ ਕੇ ਖਾਦਾਂ ਸੀ | ਕੌਡਾ ਰਾਕਸ਼ ਮਰਦਾਨੇ ਨੂੰ ਤਲ ਕੇ ਖਾਣ ਲੱਗਾ ਸੀ | ਪਰੰਤੁ ਗੁਰੂ ਜੀ ਨੇ ਸਮੇਂ ਤੇ ਪਹੁੰਚ ਕਰ ਮਰਦਾਨੇ ਦੀ ਰੱਖਿਆ ਕੀਤੀ |

ਗੁਰੁ ਜੀ ਨੇ ਕਿਹਾ ਕਿ ਤੈਨੂੰ ਜੀਵਾਂ ਦੇ ਉੱਪਰ ਰਹਿਮ ਤੇ ਦਇਆ ਦਾ ਭਾਵ ਰੱਖਣਾ ਚਾਹੀਦਾ ਹੈ | ਮਿਹਨਤ ਦੀ ਕਮਾਈ ਕਰਨਾ ਅਤੇ ਨਾਮ ਸਿਮਰਣ ਦਾ ਵੀ ਉਪਦੇਸ਼ ਦਿੱਤਾ | ਇਸ ਪ੍ਰਕਾਰ ਗੁਰੁ ਜੀ ਨੇ ਉਸ ਨੂੰ ਦੈਤ ਤੋਂ ਦੇਵਤਾ ਦਾ ਜੀਵਨ ਬਖਸ਼ਿਆ |

Leave a Reply

Your email address will not be published. Required fields are marked *