Test your knowledge of Sikh history, traditions, and beliefs with our engaging Sikh Quiz! Whether you’re a lifelong learner or just starting your journey, challenge yourself with questions about the lives of Sikh Gurus, Gurdwaras, and Sikh scriptures. Learn while having fun and discover more about Sikhism with each quiz.
Discover the correct answers to each quiz question and expand your understanding of Sikhism. Explore the wisdom and history behind every response!
List of Sikh Quiz Questions and Answers
SN | Questions | ਪਿਛਲੇ ਸਵਾਲਾਂ ਦੇ ਜੁਆਬ |
---|---|---|
1. | ‘ਅਨੰਦੁ ਸਾਹਿਬ’ ਜੀ ਦੀ ਪਾਵਨ ਬਾਣੀ ਕਿਸ ਰਾਗ ਵਿੱਚ ਰਚੀ ਗਈ ਹੈ? | ਰਾਮ ਕਲੀ |
2. | ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਕਿੱਥੇ ਹੋਇਆ ਸੀ? | ਰਾਜੌਰੀ (ਜੰਮੂ-ਕਸ਼ਮੀਰ) |
3. | ਹੇਠ ਲਿਖੇ ਭਗਤਾਂ ਵਿੱਚੋਂ ਕਿਸ ਭਗਤ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ? | ਭਗਤ ਭੀਖਣ ਜੀ |
4. | ਕਿਸ ਗੁਰੂ ਸਾਹਿਬਾਨ ਜੀ ਦੀ ਸਿੱਧਾਂ ਨਾਲ ਗੋਸ਼ਟਿ (ਵਿਚਾਰ) ਹੋਈ ਸੀ? | ਗੁਰੂ ਨਾਨਕ ਦੇਵ ਜੀ |
5. | ਭਾਈ ਬਚਿੱਤਰ ਸਿੰਘ ਜੀ ਦੀ ਸ਼ਹਾਦਤ ਸਮੇਂ ਹਿੰਦੂਸਤਾਨ ਉੱਤੇ ਕਿਸ ਮੁਗਲ ਬਾਦਸ਼ਾਹ ਦੀ ਹਕੂਮਤ ਸੀ? | ਔਰੰਗਜ਼ੇਬ |
6. | ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦਾਦੀ ਜੀ ਦਾ ਕੀ ਨਾਮ ਸੀ? | ਬੀਬੀ ਭਾਨੀ ਜੀ |
7. | ਸਿੱਖ ਕੌਮ ਨਾਲ ਛੋਟਾ ਘੱਲੂਘਾਰਾ ਕਦੋਂ ਵਾਪਰਿਆ ਸੀ? | 1746 |
8. | ਅਨੰਦ ਕਾਰਜ ਸਮੇਂ ਪੜ੍ਹੀਆਂ ਜਾਣ ਵਾਲੀਆਂ ਲਾਵਾਂ ਦੀ ਬਾਣੀ ਕਿਸ ਗੁਰੂ ਸਾਹਿਬ ਦੀ ਰਚਨਾ ਹੈ? | ਸ੍ਰੀ ਗੁਰੂ ਰਾਮਦਾਸ ਜੀ |
9. | ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਕਿਸ ਮੁਗਲ ਬਾਦਸ਼ਾਹ ਦੀ ਭੇਂਟ ਹੋਈ ਸੀ? | ਹਮਾਯੂੰ |
10. | ਬਾਬਾ ਬੁੱਢਾ ਜੀ ਨਾਲ ਸਬੰਧਤ ਲਾਚੀ ਬੇਰੀ ਕਿਸ ਅਸਥਾਨ ‘ਤੇ ਸੁਸ਼ੋਭਿਤ ਹੈ? | ਸ੍ਰੀ ਅੰਮ੍ਰਿਤਸਰ ਸਾਹਿਬ |
11. | ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ ਸੀ? | 1839 |
12. | ਭਾਈ ਮੱਖਣ ਸ਼ਾਹ ਜੀ ਨੇ ਕਿਸ ਗੁਰੂ ਸਾਹਿਬ ਜੀ ਲਈ ‘ਗੁਰੂ ਲਾਧੋ ਰੇ’ ਦਾ ਨਾਅਰਾ ਲਾਇਆ ਸੀ? | ਗੁਰੂ ਤੇਗ ਬਹਾਦਰ ਜੀ |
13. | ਸਿੱਖਾਂ ਦਾ ਧਾਰਮਿਕ ਅਸਥਾਨ ‘ਗੁ. ਨਾਨਕ ਮਤਾ ਸਾਹਿਬ’ ਕਿਸ ਪ੍ਰਾਂਤ ਵਿੱਚ ਹੈ? | ਉੱਤਰਾਖੰਡ |
14. | ਜੱਥੇਦਾਰ ਅਕਾਲੀ ਫੂਲਾ ਸਿੰਘ ਜੀ ਕਿਸ ਬਾਦਸ਼ਾਹ ਦੇ ਰਾਜ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਨ? | ਮਹਾਰਾਜਾ ਰਣਜੀਤ ਸਿੰਘ |
15. | ‘ਗੋਪਾਲ ਤੇਰਾ ਆਰਤਾ’ ਗੁਰਬਾਣੀ ਦੀ ਏਹ ਪਾਵਨ ਤੁਕ ਕਿਸ ਭਗਤ ਜੀ ਦੀ ਰਚਨਾ ਹੈ? | ਭਗਤ ਧੰਨਾ ਜੀ |
16. | ਗੁਰੂ ਗੋਬਿੰਦ ਸਿੰਘ ਜੀ ਦੇ ਨਾਨਕੇ ਕਿੱਥੇ ਸਨ? | ਕਰਤਾਰਪੁਰ |
17. | ਮਹਾਰਾਜਾ ਰਣਜੀਤ ਸਿੰਘ ਜੀ ਕਿਸ ਮਿਸਲ ਨਾਲ ਸਬੰਧ ਰੱਖਦੇ ਸਨ? | ਸੁੱਕਰਚਕੀਆ |
18. | ਹੇਠ ਲਿਖੇ ਭਗਤਾਂ ‘ਚੋਂ ਕਿਸ ਭਗਤ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਨਹੀਂ ਹੈ? | ਸ਼ਾਹ ਹੁਸੈਨ ਜੀ |
19. | ਦਸ ਗੁਰੂ ਸਾਹਿਬਾਨਾਂ ਵਿੱਚੋਂ ਕਿੰਨੇ ਗੁਰੂ ਜੀ ਵਿਆਹੇ ਹੋਏ ਸਨ? | 9 |
20. | ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਸਾਹਿਬਜ਼ਾਦਿਆਂ ਦਾ ਨਾਮ ‘ਅ’ ਅੱਖਰ ਤੋਂ ਸ਼ੁਰੂ ਹੁੰਦਾ ਹੈ? | 1 |
21. | ਭਾਈ ਮਤੀ ਦਾਸ ਜੀ ਦੀ ਸ਼ਹਾਦਤ ਕਿਵੇਂ ਹੋਈ ਸੀ? | ਬੰਦ-ਬੰਦ ਕੱਟਕੇ |
22. | ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗਲ ਫੌਜ ਨੇ ਕਿੱਥੋਂ ਗ੍ਰਿਫ਼ਤਾਰ ਕੀਤਾ ਸੀ? | ਗੁਰਦਾਸ ਨੰਗਲ |
23. | ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਨਾਲ ਗਵਾਲੀਅਰ ਦੇ ਕਿਲੇ ‘ਚੋਂ ਕਿੰਨੇ ਰਾਜਿਆਂ ਨੂੰ ਰਿਹਾਅ ਕਰਵਾਇਆ ਸੀ? | 52 |
24. | ਬਾਬਾ ਮਹਾਂਦੇਵ ਜੀ ਕਿਸ ਗੁਰੂ ਜੀ ਦੇ ਪੁੱਤਰ ਸਨ? | ਗੁਰੂ ਰਾਮਦਾਸ ਜੀ |
25. | ਮਾਤਾ ਗੰਗਾ ਜੀ ਕਿਸ ਗੁਰੂ ਸਾਹਿਬ ਜੀ ਦੇ ਮਾਤਾ ਜੀ ਸਨ? | ਗੁਰੂ ਹਰਗੋਬਿੰਦ ਸਾਹਿਬ ਜੀ |
26. | ਕਿੱਸਾ ‘ਪੂਰਨ ਭਗਤ’ ਕਿਸ ਕਵੀ ਦੀ ਰਚਨਾ ਹੈ? | ਕਾਦਰਯਾਰ |
27. | ਕਿੰਨੇ ਗੁਰੂ ਸਾਹਿਬਾਨਾਂ ਦਾ ਨਾਮ ‘ਰ’ ਅੱਖਰ ਤੋਂ ਸ਼ੁਰੂ ਹੁੰਦਾ ਹੈ? | 1 |
28. | ‘ਜਾਪ ਸਾਹਿਬ’ ਕਿਸ ਗੁਰੂ ਸਾਹਿਬ ਜੀ ਦੀ ਰਚਨਾ ਹੈ? | ਗੁਰੂ ਗੋਬਿੰਦ ਸਿੰਘ ਜੀ |
29. | ਸੰਨ 1708 ਵਿੱਚ ਕਿਹੜੇ ਗੁਰੂ ਜੀ ਜੋਤੀ-ਜੋਤਿ ਸਮਾਏ ਸਨ? | ਗੁਰੂ ਗੋਬਿੰਦ ਸਿੰਘ ਜੀ |
30. | ‘ਬੀਬੀ ਰਜਨੀ’ ਦਾ ਘਰ ਕਿੱਥੇ ਸਥਿਤ ਹੈ? | ਪੱਟੀ |
31. | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਨਾਨਕ’ ਸ਼ਬਦ ਕਿੰਨੇ ਵਾਰ ਆਉਂਦਾ ਹੈ? | 3332 |
32. | ਸੰਤੋਖਸਰ ਸਰੋਵਰ ਦੀ ਖੁਦਵਾਈ ਕਿਹੜੇ ਗੁਰੂ ਸਾਹਿਬ ਨੇ ਕਰਵਾਈ ਸੀ? | ਗੁਰੂ ਰਾਮਦਾਸ ਜੀ |
33. | ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ? | 1606 |
34. | ਚਮਕੌਰ ਦੀ ਗੜ੍ਹੀ ਵਿੱਚ ਸਿੰਘਾਂ ਦੀ ਗਿਣਤੀ ਕਿੰਨੀ ਸੀ? | 40 |
35. | ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਸ਼ਹਿਰ ਵਿੱਚ ਦੌਲਤ ਖਾਂ ਲੋਧੀ ਦੇ ਮੋਦੀਖਾਨੇ ’ਚ ਕੰਮ ਕੀਤਾ ਸੀ? | ਸੁਲਤਾਨਪੁਰ |
36. | ਗੁਰੂ ਅਰਜਨ ਦੇਵ ਜੀ ਦੀ ਮਾਤਾ ਦਾ ਕੀ ਨਾਂ ਸੀ? | ਬੀਬੀ ਭਾਨੀ ਜੀ |
37. | ਮਹਾਰਾਜਾ ਰਣਜੀਤ ਸਿੰਘ ਜੀ ਦੀ ਕਿਸ ਰਾਣੀ ਨੇ ਨੇਪਾਲ ਦੇ ਬਾਦਸ਼ਾਹ ਕੋਲ ਸ਼ਰਨ ਲਈ ਸੀ? | ਰਾਣੀ ਜਿੰਦ ਕੌਰ |
38. | ਮਸੰਦ ਪ੍ਰਥਾ ਕਿਸ ਗੁਰੂ ਸਾਹਿਬ ਨੇ ਚਲਾਈ ਸੀ? | ਗੁਰੂ ਰਾਮਦਾਸ ਜੀ |
39. | ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ’ਚ ਕਿੰਨੇ ਕਵੀ ਸਨ? | 52 |
40. | ਆਦਿ ਗ੍ਰੰਥ ਸਾਹਿਬ ’ਚ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਸ਼ਬਦ ਸ਼ਾਮਲ ਹਨ? | 974 |
41. | ਅਸ਼ਟਪਦੀ ਕੀ ਹੈ? | ਅੱਠ ਬੰਦਾਂ ਦੀ ਰਚਨਾ |
42. | ਰਹਾਉ ਸ਼ਬਦ ਦਾ ਗੁਰਬਾਣੀ ਵਿੱਚ ਕੀ ਅਰਥ ਹੈ? | ਠਹਿਰਾਉ |
43. | ਬੰਦਾ ਸਿੰਘ ਬਹਾਦਰ ਦੀ ਅੰਤਿਮ ਲੜਾਈ ਕਿਹੜੀ ਸੀ? | ਗੁਰਦਾਸ ਨੰਗਲ |
44. | ਗੁਰੂ ਰਾਮਦਾਸ ਜੀ ਅਤੇ ਅਕਬਰ ਵਿਚਕਾਰ ਮੁਲਾਕਾਤ ਕਿੱਥੇ ਹੋਈ? | ਲਾਹੌਰ |
45. | ਧੀਰ ਮੱਲ ਕਿਸ ਦਾ ਪੁੱਤਰ ਸੀ? | ਬਾਬਾ ਗੁਰਦਿੱਤਾ ਜੀ |
46. | ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਧੜ ਦਾ ਸਸਕਾਰ ਕਿਸ ਨੇ ਕੀਤਾ? | ਭਾਈ ਲੱਖੀ ਸ਼ਾਹ |
47. | ਚੰਡੀ ਦੀ ਵਾਰ ਦੀ ਭਾਸ਼ਾ ਕਿਹੜੀ ਹੈ? | ਪੰਜਾਬੀ |
48. | ‘ਬਾਰਹ ਮਾਹਾ ਤੁਖਾਰੀ’ ਕਿਸ ਗੁਰੂ ਸਾਹਿਬ ਜੀ ਦੀ ਰਚਨਾ ਹੈ? | ਸ੍ਰੀ ਗੁਰੂ ਨਾਨਕ ਦੇਵ ਜੀ |
49. | ਕਿਹੜੀ ਲੜਾਈ ’ਚ 40 ਮੁਕਤਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡ ਦਿੱਤਾ ਸੀ? | ਅਨੰਦਪੁਰ ਸਾਹਿਬ ਦੀ ਲੜਾਈ |
50. | ਗੁਰਦੁਆਰਾ ਛੋਟਾ ਘੱਲੂਘਾਰਾ (ਕਾਹਨੂੰਵਾਲ) ਕਿਸ ਜ਼ਿਲ੍ਹੇ ਵਿੱਚ ਸਥਿਤਹੈ? | ਗੁਰਦਾਸਪੁਰ |
51. | ਗੁਰੂ ਤੇਗ ਬਹਾਦਰ ਜੀ ਦੇ ਮਾਤਾ-ਪਿਤਾ ਦਾ ਕੀ ਨਾਂ ਸੀ? | ਗੁਰੂ ਹਰਿਗੋਬਿੰਦ-ਮਾਤਾ ਨਾਨਕੀ |
52. | ‘ਕੀਰਤਪੁਰ’ ਸ਼ਹਿਰ ਕਿਹੜੇ ਗੁਰੂ ਸਾਹਿਬ ਨੇ ਵਸਾਇਆ ਸੀ? | ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ |
Note :- ਕੱਲ੍ਹ ਤੱਕ ਦਾ ਇੰਤਜ਼ਾਰ ਕਰੋ, ਸਹੀ ਜਵਾਬ ਤੁਹਾਨੂੰ ਕਲ ਇਥੇ ਲਿਖਿਆ ਮਿਲ ਜਾਏਗਾ।, ਜੇਕਰ ਤੁਹਾਨੂੰ ਸਹੀ ਜੁਆਬ ਪਤਾ ਹੈ ਤਾਂ ਨੀਚੇ ਕੰਮੈਂਟ ਕਰਕੇ ਸਵਾਲ ਨੰਬਰ ਲਿਖ ਕੇ ਸਹੀ ਜੁਆਬ ਦੀਓ ?